Jasvir Bhangal

Obituary of Jasvir Kaur Bhangal

Please share a memory of Jasvir to include in a keepsake book for family and friends.

Jasvir Kaur Bhangal
January 1st, 1962 - December 23rd, 2025


Jasvir Kaur Bhangal, 63, of Bhangal Kalan, Punjab, and Sacramento, USA, lovingly
known as “Babbi,” daughter of Darshan Singh and Charan Kaur, and beloved wife of
Kashmir Singh Bhangal, passed away peacefully on December 23, 2025, at Kaiser
South Sacramento after a brief battle with cancer.

She is survived by her devoted husband, Kashmir Bhangal; her loving children, Gurjot
and Satbir; and her cherished grandchildren, Nihaal and Gulzar. Jasvir was a devoted
homemaker who filled her family’s life with warmth and care. She expressed her love to
others through her warm nature. Jasvir lived her life fully, loved deeply, and will be
remembered for her generous heart and joyful spirit

 

ਜਸਵੀਰ ਕੌਰ ਭੰਗਲ
1 ਜਨਵਰੀ 1962 – 23 ਦਸੰਬਰ 2025


ਜਸਵੀਰ ਕੌਰ ਭੰਗਲ, ਉਮਰ 63 ਸਾਲ, ਪਿੰਡ ਭੰਗਲ ਕਲਾਂ (ਪੰਜਾਬ) ਅਤੇ ਸੈਕਰਾਮੈਂਟੋ, ਅਮਰੀਕਾ ਦੀ ਵਸਨੀਕ, ਉਸਦੇ ਭਰਾ ਅਤੇ
ਭੈਣਾਂ ਉਸਨੂੰ ਬੱਬੀ ਵਜੋਂ ਜਾਣਦੇ ਸਨ। ਦਰਸ਼ਨ ਸਿੰਘ ਜੀ ਅਤੇ ਚਰਨ ਕੌਰ ਜੀ ਦੀ ਧੀ ਅਤੇ ਕਸ਼ਮੀਰ ਸਿੰਘ ਭੰਗਲ ਜੀ ਦੀ
ਧਰਮਪਤਨੀ, 23 ਦਸੰਬਰ 2025 ਨੂੰ ਕੈਜ਼ਰ ਸਾਊਥ ਸੈਕਰਾਮੈਂਟੋ ਵਿਖੇ ਕੈਂਸਰ ਨਾਲ ਛੋਟੀ ਜਿਹੀ ਲੜਾਈ ਤੋਂ ਬਾਅਦ ਪਰਮਾਤਮਾ ਦੇ
ਚਰਨਾਂ ਵਿੱਚ ਲੀਨ ਹੋ ਗਈ।

ਉਹ ਆਪਣੇ ਪਿੱਛੇ ਆਪਣੇ ਪਤੀ ਕਸ਼ਮੀਰ ਸਿੰਘ ਭੰਗਲ, ਪੁੱਤਰ-ਧੀ ਗੁਰਜੋਤ ਅਤੇ ਸਤਬੀਰ, ਅਤੇ ਆਪਣੇ ਬਹੁਤ ਪਿਆਰੇ ਪੋਤਰੇ
ਨਿਹਾਲ ਅਤੇ ਗੁਲਜ਼ਾਰ ਨੂੰ ਛੱਡ ਗਈ ਹੈ। ਜਸਵੀਰ ਇੱਕ ਸਮਰਪਿਤ ਗ੍ਰਿਹਣੀ ਸਨ, ਜਿਨ੍ਹਾਂ ਨੇ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ
ਪਿਆਰ, ਸੇਵਾ ਅਤੇ ਸੰਭਾਲ ਨਾਲ ਭਰ ਦਿੱਤਾ। ਉਨ੍ਹਾਂ ਨੇ ਆਪਣੇ ਨਿੱਘੇ ਸੁਭਾਅ ਨਾਲ ਦੂਜਿਆਂ ਪ੍ਰਤੀ ਆਪਣਾ ਪਿਆਰ ਪ੍ਰਗਟ ਕੀਤਾ।
ਜਸਵੀਰ ਨੇ ਆਪਣੀ ਜ਼ਿੰਦਗੀ ਸੰਤੁਸ਼ਟੀ ਅਤੇ ਖੁਸ਼ੀ ਨਾਲ ਬਤੀਤ ਕੀਤੀ, ਅਤੇ ਦੂਜਿਆਂ ਨੂੰ ਬਹੁਤ ਪਿਆਰ ਕੀਤਾ। ਉਸਨੂੰ ਉਸਦੇ
ਉਦਾਰ ਦਿਲ ਅਤੇ ਖੁਸ਼ਹਾਲ ਭਾਵਨਾ ਲਈ ਯਾਦ ਕੀਤਾ ਜਾਵੇਗਾ।

To send flowers to the family or plant a tree in memory of Jasvir Bhangal, please visit Tribute Store
Friday
2
January

Public Viewing

11:00 am - 1:00 pm
Friday, January 2, 2026
Sacramento Memorial Lawn
6100 Stockton Boulevard
Sacramento, California, United States
916-421-1171
Friday
2
January

Funeral Service

1:00 pm - 3:00 pm
Friday, January 2, 2026
Sacramento Memorial Lawn
6100 Stockton Boulevard
Sacramento, California, United States
916-421-1171
Online Memory & Photo Sharing Event
Ongoing
Online Event
About this Event
Jasvir Bhangal

In Loving Memory

Jasvir Bhangal

1962 - 2025

Look inside to read what others have shared
Family and friends are coming together online to create a special keepsake. Every memory left on the online obituary will be automatically included in this book.
Share Your Memory of
Jasvir